July 21, 2012

GURDAWARA SRI GURU NANAK DEV JI MATAN SAHIB,KASHMIR










ਸਾਧ ਸੰਗਤ ਜੀ ਦਰਸ਼ਨ ਕਰੋ ਗੁਰਦਵਾਰਾ ਮਟਨ ਸਾਹਿਬ ,ਕਸ਼ਮੀਰ . ਇਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਥ- ਲਿਖਤ  ਦੋ ਅੰਗ ਹਨ ਤੇ ਇਹ ਸਰੂਪ ਭਾਈ ਗੁਰਦਾਸ ਜੀ ਨੀ ਲਿਖਿਆ  ਹੈ |   ਇਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਨਹੀਂ ਹੈ|    

No comments:

Post a Comment